ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ...
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ ...
ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ...
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ #ਜਿੰਦਗੀ ਵਿਚ
ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ #ਦਰਦ ਧੜਕਦਾ ਏ....

Leave a Comment