ਆਪੇ ਹੀ ਤਾਂ ਤੂੰ #ਪਿਆਰ ਸਿਖਾ ਗਿਆ,
ਕੋਮਲ ਜਿਹੇ #ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਿਆ,
ਮੇਰੇ ਦਿਲ ਤੋਂ ਆਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ, ਹੁਣ ਵੀ ਚੁੱਪ ਹਾਂ,
ਕਿਉਂ ਮੰਨਿਆ ਕਹਿਣਾ ਤੇਰਾ, ਇਸੇ ਕਸੂਰ ਕਰ ਕੇ !!!

Leave a Comment