ਦਿੱਲ ਸੱਚਾ ਹੋਵੇ ਤਾ #ਦਿਲਦਾਰ ਦਿਖਾਈ ਦੇਵੇਗਾ <3
ਪਿਆਰ ਸੱਚਾ ਹੋਵੇ ਤਾਂ #ਪਿਆਰ ਦਿਖਾਈ ਦੇਵੇਗਾ <3
ਜੇ ਤੂੰ ਕੀਤਾ ਹੈ ਕਿਸੇ ਨਾਲ ਸੱਚਾ ਪਿਆਰ <3
ਤਾਂ ਅੱਖਾ ਬੰਦ ਕਰਨ ਤੇ ਉਹ #ਯਾਰ ਦਿਖਾਈ ਦੇਵੇਗਾ <3
You May Also Like





