ਦਿਲ ਉੱਤੇ ਮੇਰਾ ਹੁਣ ‪ਜ਼ੋਰ‬ ਕੋਈ ਨਾ,
ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ,
ਹਰ ਇੱਕ ਵਿਚ ਤੈਨੂੰ ਲਭਦਾ ਫਿਰੇ,
ਜਿਵੇਂ ਇਸ ਦੁਨੀਆ ਤੇ ਹੋਰ ਕੋਈ ਨਾ...

Leave a Comment