ਨਾ ਕਰ ਤੂੰ ਐਨਾ ਚੇਤੇ ਯਾਰਾ, ਉਹਨੇ ਆਉਣਾ ਨਹੀਂ ਦੁਬਾਰਾ,
ਤੇਰਾ ਉਹਨੇ ਨਾਂ ਵੀ ਲੈਣਾ ਛੱਡ ਤਾ, ਨਾਲੇ ਦਿਲ ਆਪਣੇ ਚੋਂ ਕੱਢ ਤਾ,
ਕਹਿੰਦੀ ਉਹ ਵੀ ਕਰ ਦਵੇ ਖਤਮ ਕਹਾਣੀ ਨੂੰ,
"ਗੁਰੀ" ਨਾ ਕਰ ਹੁਣ ਤੂੰ ਚੇਤੇ ਉਸ ਮਰਜਾਣੀ ਨੂੰ
ਉਹਨੂੰ ਭੁੱਲਣ ਤੋ ਪਹਿਲਾਂ ਮੈਨੂੰ ਮੌਤ ਹੈ ਕਬੂਲ ਯਾਰੋ,
ਮੇਰੀ ਜਾਨੋ ਪਿਆਰੀ ਨੂੰ ਮਰਜਾਣੀ ਕਹਿ ਕੇ ਤਾਨਾ ਨਾ ਮਾਰੋ,
ਦਿਲ ਨੂੰ ਕਿੰਝ ਯਕੀਨ ਦਿਵਾਵਾਂ ਕਿਵੇਂ ਇਕੱਲਾ ਬੈਠ ਸਮਝਾਵਾਂ,
ਯਾਰਾ ਜੋ ਤੈਨੂੰ ਕਹਿੰਦੀ ਆ ਉਹ ਤਾਂ ਅੱਜ ਵੀ
"ਗੁਰੀ" ਦੇ ਦਿਲ ਵਿਚ ਧੜਕਣ ਬਣ ਕੇ ਰਹਿੰਦੀ ਆ <3
You May Also Like





