ਨਿਆਣੀ ਉਮਰੇ ਤਾਂ ਦਿਲਾਂ ਵਿਚ ਰੱਬ ਵਸਿਆ ਕਰਦੇ,
ਪਰ ਏਸ ਉਮਰ ਤੂੰ ਮੇਰੇ ‪#‎ਦਿਲ‬ ਵਿਚ ਵਸ ਗਈ ਸੀ
ਫੇਰ ਕਿਵੇਂ ਭੁੱਲ ਜਾਵਾਂ ਪਿਆਰ ਨਿਆਣੀ ਉਮਰ ਆਲਾ
ਉਦੋਂ ਤਾਂ ਮੇਰੇ ਹਰ ‪#‎ਸਾਹ‬ ਵਿਚ ਵੀ ਤੂੰ ਰਚ ਗਈ ਸੀ
ਮੈਨੂੰ ਅਨਜਾਣ ਨੂੰ ਪਿਆਰ ਦੀਆਂ ਖੇਡਾ ਦਾ ਕੀ ਪਤਾ ਸੀ
ਮੈਨੂੰ ਤਾਂ ਪਿਆਰ ਦਾ ਮਤਲਬ ਵੀ ਤੂੰ ਦੱਸ ਗਈ ਸੀ <3

Leave a Comment