ਪੰਚਾਇਤ ਨੇ ਛੱਪੜ ਕੰਢੇ ਬੋਰਡ ਲਾਇਆ ਕਿ:-
ਡੁੱਬ ਰਹੇ ਨੂੰ ਬਚਾਉਣ ਵਾਲੇ ਨੂੰ ਪੰਜ਼ ਸੋ ਰੁਪੈ ਇਨਾਮ ਦਿੱਤਾ ਜਾਵੇਗਾ
.
ਦੋ ਦੋਸਤਾਂ ਨੇ ਸਲਾਹ ਬਣਾਈ ਕਿ ਇੱਕ ਜਾਣਾ ਡੁੱਬਣ ਦਾ ਡਰਾਮਾ ਕਰੇ
ਅਤੇ ਦੂਜ਼ਾ ਉਸ ਨੂੰ ਬਚਾਅ ਕੇ ਪੰਚਾਇਤ ਤੋਂ ਪੰਜ਼ ਸੋ ਰੁਪੈ ਲਵੇ
ਅਤੇ ਲੈ ਕੈ  ਅੱਧ ਅੱਧ ਕਰ ਲਵਾਂਗੇ.......
ਜਦੋਂ ਇੱਕ ਡੁੱਬਣ ਲੱਗਾ ਤਾਂ ਦੂਸਰੇ ਨੇ ਬਚਾਉਣ ਤੋਂ ਇਨਕਾਰ ਕਰ ਦਿੱਤਾ
ਕਿਉਂਕਿ  ਬੋਰਡ ਦੇ ਦੂਜੇ ਪਾਸੇ ਲਿਖਿਆ ਸੀ :-
ਲਾਸ਼ ਕੱਢਣ ਵਾਲੇ ਨੂੰ ਇੱਕ ਹਜ਼ਾਰ ਰੁੱਪਿਆ ਦਿੱਤਾ ਜਾਵੇਗਾ lollz :D

Leave a Comment