ਇਹ ਦੁਨੀਆ ਮਤਲਬੀ ਲੋਕਾਂ ਦੀ,
#ਖੂਨ ਪੀਣੀਆ ਜੋਕਾਂ ਦੀ...
ਇਹ ਪਾਣੀ ਨਹੀਂ ਖੂਨ ਪੀ ਕੇ ਜਿਉਂਦੀ ਏ,
ਖਾ ਇਨਸਾਨਾਂ ਦਾ ਮਾਸ...
#ਰੱਬ ਦਾ ਨਾਮ ਧਿਆਉਦੀ ੲੇ
ਜਿਉਦਿਆ ਨੂੰ ਏਕਮ ਏਥੇ ਕੋਈ ਨਾ ਪੁੱਛਦਾ
ਮਰਿਆਂ ਤੋ #ਮੇਲਾ ਲਾਉਂਦੀ ਏ
ਜਿਉਦਿਆਂ ਨੂੰ ਪਾਣੀ ਨਹੀ ਨਸੀਬ ਹੁੰਦਾ
ਮਰਿਆ ਦੇ ਮੂੰਹ ਘਿਓ ਲਾਉਂਦੀ ਏ. .
ਇਹ ਦੁਨੀਆ ਮਤਲਬੀ ਲੋਕਾਂ ਦੀ . .
ਖੂਨ ਪੀਣੀਆ ਜੋਕਾਂ ਦੀ. ....

Leave a Comment