ਦੁਨੀਆਂ ਦੋ ਧਾਰੀ ਛੁਰੀ ਏ ਯਾਰਾ
ਬਾਹਰੋਂ ਚੰਗੀ ਅੰਦਰੋਂ ਬੁਰੀ ਏ ਯਾਰਾ,
ਮੂੰਹ ਦੇ ਮਿੱਠੇ ਮੀਣੇ ਨੇਂ ਆਪਣੇ ਬਣਦੇ ਜਿਹੜੇ
ਤਾਹੀਂ "ਕੌਸ਼ਿਕ" ਨੂੰ ਇਹ ਗੱਲ ਫੁਰੀ ਏ ਯਾਰਾ...

Duniya do dhari chhuri e yara
bahron changi andron buri e yara
munh de mithe mihne ne apna bande jehde
tahin Kaushik nu eh gall furi e yara

Leave a Comment