ਔਰਤ #ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?

ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ  :D :P

Leave a Comment