ਇਕ ਬੁਢੀ ਔਰਤ ਗ੍ਰੀਨ ਸਿਗਨਲ ਤੋਂ ਬਿਨਾ ਹੀ
ਸੜਕ ਪਾਰ ਕਰ ਰਹੀ ਸੀ,
ਤੇ ਪੁਲਿਸ ਵਾਲਾ ਓਹਦੇ ਪਿਛੇ -੨ ਸੀਟੀਆਂ
ਮਾਰਦਾ ਦੋੜਦਾ ਹੋਇਆ ਆਇਆ.
ਪੁਲਿਸ ਵਾਲਾ:- ਮਾਤਾ ਮੈਂ ਕਦੋਂ ਦਾ ਤੈਨੂ
ਸੀਟੀਆਂ ਮਾਰੀ ਜਾਨਾ,
ਤੂੰ ਰੁਕਦੀ ਕਿਓਂ ਨੀ....
ਬੁਢੀ ਔਰਤ:- ਦੱਸ ਪੁੱਤ ਇਹ ਉਮਰ
ਮੇਰੀ ਸੀਟੀਆਂ ਸੁਨਣ ਦੀ ਆ.
ਕੋਈ ਸਮਾਂ ਹੁੰਦਾ ਸੀ, ਜਦੋਂ ਮੈਂ
ਪਹਿਲੀ ਸੀਟੀ ਤੇ ਹੀ ਰੁਕ ਜਾਂਦੀ ਸੀ... :D

Leave a Comment