ਐਵੇਂ ਰੋਈਦਾ ਨੀ ਹੁੰਦਾ, ਤੈਨੂੰ ਕਿਵੇਂ ਸਮਝਾਵਾਂ,
ਸਾਨੂੰ ਦਿੱਤੀਆਂ ਮੁਕੱਦਰਾਂ ਨੇ, ਭੈੜੀਆਂ ਸਜਾਵਾਂ….
ਹੁਣ ਸੱਚੇ ਰੱਬ ਅੱਗੇ , ਇਹੋ ਕਰੀਂ ਤੂੰ ਦੁਆਵਾਂ,
ਲੈ ਕੇ ਜਨਮ ਦੁਬਾਰਾ, ਵੇ ਮੈਂ ਤੇਰੇ ਕੋਲੇ ਆਵਾਂ...

Leave a Comment