ਬਣ ਗਈ ਏ ID ਤੇਰੀ #Facebook ਤੇ,
ਮੁੰਡੇ ਕਰਦੇ #Comment ਤੇਰੀ Wall Pic ਤੇ,
ਰੱਖ ਕੇ ਸਿਰਾਣੇ ਕੋਲੇ #LAPToP ਨੂੰ,
ਮਾਪੇ ਕਹਿੰਦੇ ਬੇਟੀ ਸਾਡੀ ਰਹੇ ਪੜ੍ਹਦੀ,
ਜਦੋਂ ਹੋਵੇ ਮਿੱਤਰਾਂ ਨੇ ਸੋਂ ਕੇ ਉੱਠਣਾ,
ਨੀ ਤੂੰ ਉਦੋਂ ਤੱਕ ਰਹੇ #Chat ਕਰਦੀ

Leave a Comment