ਕੱਲ ਮੇਰੀ ਬੇਬੇ ਨੇ ਸਾਗ ਬਣਾਇਆ ..
ਮੈ ਕਿਹਾ ਬੇਬੇ #ਸਾਗ ਤਾ ਵਾਹਲਾ #ATT aa..
#Gader aa... #Kaim aa....
Nyc aa... hmmmmm....
ਬੇਬੇ ਕਹਿੰਦੀ ਆ #Facebook ਵਾਲੇ #Comment
ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਣਾ ॥ :D :P

Leave a Comment