ਲੱਖ ਪਾ ਲਓ ਮਹਿਲ ਕੋਠੀਆਂ ਜਦੋ ਮੌਤ ਆਈ ਓਹਨੇ ਲੈ ਜਾਣਾ,
ਕੰਨਾਂ ਤੇ ਰੱਖ ਹੱਥ ਬੇਸ਼ਕ ਜਿਹਨੇ ਸੱਚ ਕਹਿਣਾ ਓਹਨੇ ਕਹਿ ਜਾਣਾ,
"ਅਰਸ਼" ਤੂੰ ਕਰ ਭਾਂਵੇ ਲੱਖ ਕੋਸ਼ਿਸ ਜਿੰਨਾਂ ਮਰਜ਼ੀ ਤੁਰ ਸੰਭਲ ਕੇ,
ਬੁਰਾ ਜ਼ਮਾਨਾ ਏ ਯਾਰਾ ਪੈਂਦਾ ਪੈਂਦਾ ਫਰਕ ਦਿਲਾਂ ਵਿੱਚ ਪੈ ਹੀ ਜਾਣਾ..

Leave a Comment