ਇੱਕ ਵਾਰ ਇੱਕ ਬੰਦਾ ਮਰ ਗਿਆ,
ਪਿੱਟ ਸਿਆਪਾ ਰੋਣ-ਧੌਣ ਹੋਇਆ,
.
ਦੁਪਹਿਰੇ 2 ਕੁ ਵਜੇ ਚੁੱਕ ਕੇ
ਤੁਰ ਪਏ ਸ਼ਮਸ਼ਾਨ ਵੱਲ ਨੂੰ,

ਲੱਕੜਾਂ ਪਾ ਦਿੱਤੀਆਂ ਦੇਹ ਉੱਪਰ,
ਬਸ ਅੱਗ ਲਾਉਣ ਲੱਗੇ ਸੀ ਕਿ
22 ਕੁ ਸਾਲ ਦਾ ਮੁੰਡਾ ਭੱਜਿਆ ਆਵੇ,
ਹੱਥ ‘ਚ ਮਰਨ ਵਾਲੇ ਦਾ ਫੋਨ ਚੁੱਕੀ,..
.
ਕਹਿੰਦਾ ਖੜ ਜੋ ਤਾਏ ਦਾ
ਫੋਨ ਫਿੰਗਰ ਟੱਚ ਨਾਲ ਖੁੱਲਦਾ।
ਇਕ ਵਾਰ ਖੋਲ੍ਹ ਲੈਣ ਦਿਓ ਨਹੀਂ ਤਾਂ

ਫੇਰ #ਕਨੇਡਾ ਆਲੀ ਭੂਆ ਤੋਂ ਹੋਰ ਮੰਗਾਉਣਾ ਪੈਣਾ 😀😜

Leave a Comment