ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ....
ਜੇ ਪਿਆਰ ਤੇ ਇੱਜਤ ਨਹੀ ਦੇ ਸਕਦੇ
ਫਿਰ ਕੁੜੀ ਫਸਾਉਣ ਦਾ ਕੀ ਫਾਇਦਾ..... :P

Leave a Comment