ਓਹ ਕਹਿੰਦਾ- ਤੁਸੀਂ ਜੱਟ ਓ..?
ਮੈਂ ਕਿਹਾ - ਹਾ ਜੀ
ਕਹਿੰਦਾ - ਜਿੰਨਾਂ ਦਾ "ਗਾਣਿਆਂ ਚ ਨਾਂ ਚੱਲਦਾ
ਮੈਂ ਕਿਹਾ - ਨਹੀਂ ਜੀ
ਕਹਿੰਦਾ - ਫਿਰ...?
ਮੈਂ ਕਿਹਾ - ਸਾਡਾ ਨਾਂ ਤਾਂ "ਤੂੜੀਆਂ ਆਲੀਆਂ ਪੱਲੀਆਂ"
"ਆਟੇ-ਦਾਣਿਆਂ ਆਲੀਆਂ ਬੋਰੀਆਂ" ਤੋਂ ਚੱਲ ਕੇ
"ਆੜਤੀਏ ਦੇ ਬਹੀ ਖਾਤਿਆਂ"
ਜਾਂ "ਸਾਹੂਕਾਰਾਂ ਦੇ ਪਰੋਨੋਟਾਂ" ਤੇ ਜਾ ਕੇ ਹੀ ਖਤਮ ਹੋ ਜਾਂਦਾ
ਇਹ ਗਾਇਕ ਪਤਾ ਨੀਂ ਕਿਹੜੇ
ਜੱਟ ਦੀ ਗੱਲ ਕਰਦੇ ਰਹਿੰਦੇ ਹਨ......

Leave a Comment