ਕੋਈ ਹਾਲਾਤ ਨਹੀਂ ਸਮਝਦਾ,
ਕੋਈ #ਜ਼ਜ਼ਬਾਤ ਨਹੀਂ ਸਮਝਦਾ..
ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ,
ਗੁੱਸੇ ਪਿੱਛੇ ਲੁਕਿਆ #ਪਿਆਰ ਨਹੀਂ ਸਮਝਦਾ <3

Leave a Comment