ਨਹੀਂ ਕਰ ਸਕਦੇ ਬਿਆਨ
ਜੋ ਘੜੀਆਂ ਉਹਨਾਂ ਨਾਲ ਬਿਤਾਈਆਂ ਨੇ
ਹੁਣ ਤਾਂ ਕਰ ਯਾਦ ਉਹਨਾਂ ਨੂੰ
ਹਰ ਮੋੜ ਤੇ ਤਨਹਾਈਆਂ ਨੇ
ਅੱਜ ਫੇਰ ਉਹਨਾਂ ਦੀਆਂ ਯਾਦਾਂ
ਆਪਣੇ ਨਾਲ ਸ਼ਿਕਵੇ ਲਿਆਈਆਂ ਨੇ
ਪਰ ਸੁਣਿਆ ਹੁਣ ਤਾਂ ਉਹਨਾਂ ਨੇ
ਯਾਰੀਆਂ ਕੀਤੇ ਹੋਰ ਲਾਈਆਂ ਨੇ....

Leave a Comment