ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ,
ਐਂਵੇਂ ਹਵਾ ਵਿੱਚ #ਤੀਰ ਨਹੀਂ ਮਾਰੀਦੇ...
ਔਕਾਤ ਵੇਖ ਕੇ ਤੇਰਾ #ਯਾਰ ਤੁਰਦਾ,,,
ਬਹੁਤੇ ਲੰਮੇ ਕਮਲੀਏ ਪੈਰ ਨਹੀਂ ਪਸਾਰੀਦੇ...

Leave a Comment