ਤੈਨੂੰ ਯਾਦ ਤਾਂ ਨਹੀ ਕਰਨਾ ਚਾਹੁੰਦਾ
ਕੀ ਕਰਾਂ ਯਾਦ ਤੇਰੀ ਧੱਕੇ ਨਾਲ ਆਵੇ
ਤੇਰੇ ਬਿਨਾ ਪਲ ਵੀ ਰਿਹਾ ਨਾ ਜਾਵੇ
ਹੁੰਦਾ ਨਹੀ ਯਕੀਨ ਕੀ ਤੂੰ ਮੈਨੂੰ ਧੋਖਾ ਦਿੱਤਾ
ਮੈ ਹਮੇਸ਼ਾ ਹੀ ਤੇਰੇ ਕਰਕੇ ਦੁੱਖਾਂ ਦਾ ਪਾਣੀ ਪੀਤਾ
ਤੈਨੂੰ ਮਜਾ ਤਾਂ ਬੜਾ ਆਇਆ ਹੋਊ, ਦਿਲ ਮੇਰਾ ਤੋੜ ਕੇ ਸੁੱਟਣ ਦਾ
ਹੁਣ ਦੁਬਾਰਾ ਪਿਆਰ ਨਹੀਂ ਕਰਨਾ, ਡਰ ਲਗਦਾ ਫੇਰ #ਦਿਲ ਟੁੱਟਣ ਦਾ

Leave a Comment