ਹੁਣ ਹੁੰਦਾ ਨੀ ਯਕੀਨ ਕਿ ਕਦੇ
ਤੇਰੇ ਨਾਲ ਗੱਲਾਂ ਮੈ ਕਰਦਾ ਹੁੰਦਾ ਸੀ
ਦਿਲ ਵਾਲੇ ਭੇਦ ਤੇਰੇ ਨਾਲ ਖੋਲਦਾ ਹੁੰਦਾ ਸੀ
ਦੁੱਖ ਸੁੱਖ ਤੇਰੇ ਨਾਲ ਵੰਡ ਦਾ ਹੁੰਦਾ ਸੀ
ਨੀ ਤੇਰੇ ਜਾਣ ਮੰਗਰੋ ਹੱਸਣਾ ਹੀ ਭੁੱਲ ਗਿਆ
ਕਦੇ ਤੇਰੇ ਨਾਲ ਖੁੱਲ ਕੇ ਹੱਸਣਾ ਹੁੰਦਾ ਸੀ....

Leave a Comment