ਅੱਖਾਂ ਤੇ GOGLES ਲਾਉਣੀ ਏ ..
ਕਦੇ ਦੂਰੋਂ ਹੱਥ ਹਿਲਾਉਣੀ ਏ ..
ਕਦੇ Tight ਜੀ JEAN ਫਸਾਉਣੀ ਏ..
ਕਦੇ Boby cut ਕਰਵਾਉਣੀ ਏ ..
... ... ... …
ਪੰਜਾਬੀ ਬੋਲਣ ਤੋਂ ਪਰਹੇਜ ਕਰੇਂ ..
ਹੁਣ ENGLISH ਗਾਣੇ ਗਾਉਣੀ ਏ..
ਤੂੰ ਕਿਉਂ ਨੀ ਸਮਝੇਂ ਇਸ ਗੱਲ ਨੂੰ ..
ਹੁਸਨ ਪੰਜਾਬਣ ਦਾ ਸਾਦਗੀ ਵਿਚ ਕੁੜੀਏ..
ਕਿਉਂ ਫੋਕੇ ਫੈਸ਼ਨ ਕਰ ਕਰ ਕੇ ..
ਆਪਣੀ ਹੀ ਟੌਹਰ ਘਟਾਉਣੀ ਏ.....

Leave a Comment