ਇੱਕ ਵਾਰੀ ਇੱਕ ਸੋਹਣੀ ਕੁੜੀ
ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ।
ਰਾਜਾ ਬਹੁਤ ਹੀ ਕਾਲਾ ਸੀ।
.
ਡਾਂਸ ਕਰਨ ਤੋਂ ਬਾਅਦ ਕੁੜੀ ਰਾਜੇ ਨੂੰ :-
ਮਹਾਰਾਜ ਕੀ ਮੈਂ ਇਕ ਪ੍ਰਸ਼ਣ ਪੁੱਛ ਸਕਦੀ ਹਾਂ ?
ਰਾਜਾ ਕਹਿੰਦਾ ਪੁੱਛੋ !

ਕੁੜੀ :- ਮਹਾਰਾਜ ਜਦੋਂ ਰੱਬ ਲੋਕਾਂ ਨੂੰ ਹੁਸਨ ਦੇ ਰਿਹਾ ਸੀ
ਉਦੋਂ ਤੁਸੀਂ ਕਿੱਥੇ ਸੀ ?
.
ਰਾਜਾ ਹੱਸਦੇ ਹੋਏ ਕਹਿੰਦਾ :-
ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ,
ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿਚ ਖੜਾ ਕਿਸਮਤ ਲੈ ਰਿਹਾ ਸੀ
.
ਅਤੇ ਅੱਜ ਦੇਖ ਲਓ ਤੁਹਾਡੇ ਵਰਗੀਆਂ ਹੁਸੀਨ ਕੁੜੀਆਂ
ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਹਨ।.

ਇਸੇ ਲਈ ਕਿਸੇ ਸ਼ਾਇਰ ਨੇ ਕਿਹਾ ਹੈ
”ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ !!!

Leave a Comment