ਪਤੀ ਪਤਨੀ ਖਾਣਾ ਖਾ ਰਹੇ ਸੀ
ਪਤੀ ,, ਖਾਣਾ ਖਤਮ ਕਰਕੇ ਉੱਠਿਆ
ਤੇ ਆਪਣੇ ਭਾਂਡੇ ਧੌਣ ਲੱਗ ਪਿਆ
..
ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ ?
.
.
ਪਤੀ - ਹੁਣ ਕੀ ਹੋ ਗਿਆ ???
ਪਤਨੀ -ਅਸੀਂ ਘਰੇ ਥੋੜਾਂ ਹੋਟਲ 'ਚ ਬੈਠੇ ਆਂ
You May Also Like





ਪਤੀ ਪਤਨੀ ਖਾਣਾ ਖਾ ਰਹੇ ਸੀ
ਪਤੀ ,, ਖਾਣਾ ਖਤਮ ਕਰਕੇ ਉੱਠਿਆ
ਤੇ ਆਪਣੇ ਭਾਂਡੇ ਧੌਣ ਲੱਗ ਪਿਆ
..
ਪਤਨੀ- ਲੈ ਦੱਸ ਕਰਾਤੀ ਨਾ ਮਿੱਟੀ ਪਲੀਤ ?
.
.
ਪਤੀ - ਹੁਣ ਕੀ ਹੋ ਗਿਆ ???
ਪਤਨੀ -ਅਸੀਂ ਘਰੇ ਥੋੜਾਂ ਹੋਟਲ 'ਚ ਬੈਠੇ ਆਂ