ਇਕ ਵਾਰ ਤਿੰਨ ਚੋਰ ਜੇਲ ਤੋ ਭੱਜਗੇ,
ਪੁਲਸ ਵੀ ਉਹਨਾਂ ਦੇ ਮਗਰ ਭੱਜੀl

ਚੋਰ ਪੁਲਸ ਤੋ ਬਚਨ ਲ਼ਈ ਤਿੰਨ ਅਲਗ ਅਲਗ ਬੋਰੀਆਂ ਚ ਵੜਗੇ
ਪੁਲਸ ਵਾਲਿਆਂ ਨੂੰ ਬੋਰੀਆਂ ਤੇ ਸ਼ੱਕ ਪੈ ਗਿਆl

ਇਸ ਕਰਕੇ ਪੁਲਸ ਆਲਿਆਂ ਨੇ ਪਹਿਲੀ ਬੋਰੀ 'ਚ ਲੱਤ ਮਾਰੀ,
ਅੰਦਰ ਬੋਰੀ 'ਚੋਂ ਪਹਿਲੇ ਚੋਰ ਨੇ Bauooo.. Bauoooo... ਦੀ ਅਵਾਜ਼ ਕੱਢੀ,
ਪੁਲਸ ਆਲਿਆਂ ਨੂੰ ਲਗਿਆ ਕਿ ਕਿਤੇ ਬੋਰੀ ਚ ਕੁੱਤਾ ਏ, ਉਹ ਅੱਗੇ ਵੱਧੇl

ਇਸੇ ਤਰਾਂ ਦੂਜੀ ਬੋਰੀ ਤੇ ਲੱਤ ਮਾਰੀ, ਓਹਦੇ 'ਚੋਂ ਚੋਰ ਨੇ ਅਵਾਜ਼ ਕੱਢੀ
Miaaooo- Miaaooooo..
ਪੁਲਸ ਆਲਿਆਂ ਨੂੰ ਲੱਗੀਆ ਬਿੱਲੀ ਏ, ਉਹ ਅੱਗੇ ਵੱਧੇl

ਹੁਣ ਉਹ ਤੀਜੀ ਬੋਰੀ ਨੂੰ ਲੱਤ ਮਾਰਨ ਲਗੇ, ਉਸ ਵਿਚੋਂ ਕੋਈ ਅਵਾਜ਼ ਨਾ ਆਈ
ਤਾਂ ਪੁਲਸ ਆਲਿਆਂ ਨੇ ਜੋਰ-ਜੋਰ ਦੀਆਂ 25 ਕੁ ਲੱਤਾ ਮਾਰੀਆਂ
ਅੰਦਰੋਂ ਚੋਰ ਦੀ ਅਵਾਜ਼ ਆਈ,
"ਕੰਜਰੋ ਬਸ ਕਰੋ ਥੋਨੂੰ ਨੀ ਪਤਾ ਆਲੂ ਬੋਲਦੇ ਨੀ ਹੁੰਦੇ" ... haha xD :P

Leave a Comment