ਇੱਕ ਬੰਦਾ ਬੱਸ ਚ ਚੜ੍ਹਿਆ
ਬੱਸ ਸਵਾਰੀਆਂ ਨਾਲ ਪੂਰੀ ਖਚਾ ਖਚ ਭਰੀ ਹੋਈ ਸੀ..
.
ਬੰਦਾ ਕਹਿੰਦਾ ਬੱਲੇ ਬੱਲੇ
ਸਾਲੀ ਬੱਸ ਤਾਂ ……?
ਚਿੜੀਆ ਘਰ ਹੀ ਬਣੀ ਹੋਈ ਆ …

ਬੱਸ ਚ ਬੈਠੀ ਇੱਕ ਜਨਾਨੀ ਕਹਿੰਦੀ  !
.
ਆਹੋ ਭਾਈ ਇੱਕ ਬਾਂਦਰ ਦੀ ਘਾਟ ਸੀ
ਉਹ ਤੂੰ ਚੜ੍ਹ ਗਿਆ.. l :D :P

Leave a Comment