ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
#ਦਿਲ ਦੇਣ ਤੋਂ ਪਹਿਲਾਂ ਪਰਖ ਲਈਏ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
#ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾਂ #ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ, <3
ਕਰੀਂ ਉਹਦੇ ਨਾਲ ,
ਜਿਸ ਲਈ ਦਿਲ ‘ਚ #ਸਤਿਕਾਰ ਹੋਵੇ

Leave a Comment