ਜ਼ਿੰਦਗੀ ਵਿੱਚ ਜੇ #ਪਿਆਰ ਕਰਨਾ ਹੀ ਹੋਵੇ  <3
ਤਾਂ ਆਪਣੀ #ਮੌਤ ਨੂੰ ਕਰਨਾ... ਬੜਾ ਸਕੂਨ ਪਾਵੋਗੇ...
ਕਿਉਂਕਿ ਦੁਨੀਆ ਦਾ ਰਿਵਾਜ਼ ਹੈ...
ਜਿਸ ਚੀਜ਼ ਨੂੰ ਜਿੰਨਾ ਚਾਹੋਗੇ ਉਹਨੂੰ ਉਨਾਂ ਹੀ ਦੂਰ ਪਾਵੋਗੇ...

Leave a Comment