punjabi funny status

ਲਿਆ ਏ ਨਜ਼ਾਰਾ ਬੜਾ ਕੋਠੇ ਚੜ੍ਹ ਕੇ,
ਕਰਦੇ ਸੀ #Download ਮੂਵੀ ਕਦੇ ਸ਼ਹਿਰ ਵੜ੍ਹ ਕੇ,….
.
ਹੁਣ ਛਾ ਜਾਣੀ ਉਦਾਸੀ ਲਾਲੀ ਚਿਹਰਿਆਂ ਤੇ !
.
ਦੇਖ ਖਾਲੀ ਜਿਹਾ ਮੋਬਾਈਲ
ਜਦ ਦਿਲ ਖੁੱਸੂਗਾ,
.
31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ
ਨਾਲੇ #Jio ਵਾਲਾ #Sim ਟੁੱਟੂਗਾ..

Leave a Comment