ਪੰਜਾਬੀ ਦਾ ਅਧਿਆਪਕ ਪੱਪੂ ਨੂੰ :-
ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਨੇ ??
.
ਪੱਪੂ :- ਜੀ, ਪੰਜ ਪ੍ਰਕਾਰ ਦੇ
ਅਧਿਆਪਕ :-  ਕਿਹੜੇ ??
.
ਪੱਪੂ :- ਜੀ ਲੋਕਲ ਕਾਲ
ISD ਕਾਲ
STD ਕਾਲ
ਮਿਸ ਕਾਲ
ਅਤੇ
ਸਤਿ ਸ੍ਰੀ ਅਕਾਲ :D :P

Leave a Comment