ਝੰਡਾ ਅਮਲੀ ਡਾਕਟਰ ਨੂੰ "ਡਾਕਟਰ ਸਾਹਬ
ਕੀ ਦੁੱਧ ਪੀਣ ਨਾਲ ਰੰਗ ਗੋਰਾ ਹੁੰਦਾ ਏ " ?
.
.
ਡਾਕਟਰ " ਆਹੋ "
.
.
.
ਝੰਡਾ :- ਫਿਰ ਸਾਲਿਆ
ਸਾਡਾ ਕੱਟਾ ਕਾਲਾ ਕਿਉਂ ਏ " ? o_O :D :P

Leave a Comment