ਇਕ ਪੇਂਡੂ ਮੁੰਡਾ ‪#‎ਮੁੰਬਈ‬ ਗਿਆ,
ਉਥੇ ਜਾ ਕੇ ਸਮੁੰਦਰ ਦੇ ਨਜ਼ਾਰੇ ਲੈਣ ਗਿਆ
.
ਮੁੰਡਾ ਸਮੁੰਦਰ ਕੰਡੇ ਤੇ ਖੜਾ ਸਾਰਿਆਂ ਨੂੰ ਤੈਰਦੇ
ਵੇਖੀ ਜਾ ਰਿਹਾ ਸੀ "
.
ਅਚਾਨਕ ਇਕ ਕੁੜੀ ਉਸ ਕੋਲ਼ ਆਈ ਤੇ ਉਸ ਤੋਂ ਪੁਛਿਆ
"ਕੀ ਥੋਨੂੰ ਤੈਰਨਾ ਨੀ ਆਉਂਦਾ " ?
ਮੁੰਡਾ := ਜੀ ਨਹੀ "
ਕੁੜੀ := ਹਾਹਾਹਾ ਤੈਰਨਾ ਤਾਂ ਕੁੱਤੇ ਨੂੰ ਵੀ ਆਉਂਦਾ !!!
.
ਮੁੰਡਾ := ਅੱਛਾ ਤੈਨੂੰ ਆਉਂਦਾ ਤੈਰਨਾ ? "
ਕੁੜੀ := ਆਹੋ , ਚੰਗੀ ਤਰਾਂ ਆਉਂਦਾ
.
ਮੁੰਡਾ := ਫਿਰ ਸਾਲੀਏ...
ਤੇਰੇ 'ਚ ਤੇ ਕੁੱਤੇ 'ਚ ਕੀ ਫਰਕ ਰਹਿ ਗਿਆ !!! ^_^ :P

Leave a Comment