ਤੂੰ ਆਹ ਤਾਂ ਦੱਸ ਮੇਰਾ ਕੀ ਕਸੂਰ ਸੀ
ਕਿਉਂ ਤੂੰ ਮੇਰੇ ਕੋਲੋਂ ਇੰਨਾ ਦੂਰ ਸੀ
ਸਾਡਾ ਤਾਂ ਹਾਲ ਤੂੰ ਪੁੱਛਣਾ ਨੀ
ਕਿਵੇਂ ਹਾਂ ਅਸੀਂ ਤੇਰੇ ਤੋਂ ਬਿਨਾਂ
ਅਸੀਂ ਹੀ ਪੁੱਛਦੇ ਹਾਂ ਕਿੰਝ ਲੰਘਦੇ ਨੇ
ਦਿਨ ਤੇਰੇ ਸਾਡੇ ਤੋਂ ਬਿਨਾਂ...

Leave a Comment