ਕਦੇ #ਪਿੰਡ ਉਹਦੇ ਮਾਰਦੇ ਗੇੜੇ ਹੁੰਦੇ ਸੀ
ਬੂਹੇ ਚੋਂ ਤੱਕ ਕੇ ਗੇੜੇ ਦਾ ਮੁੱਲ ਪਾ ਦਿੰਦੀ ਸੀ ..
ਕਿੰਨਾ #ਦਿਲ ਦੇ ਉਹਦੇ ਨੇੜੇ ਹੁੰਦੇ ਸੀ
ਘੁਮਾ ਕੇ ਮੁਖੜਾ #ਪਿਆਰ ਜਤਾ ਦਿੰਦੀ ਸੀ ..
ਫਿਰ ਵਕਤ ਬਦਲਿਆ ਸਭ ਕੁਝ ਬਦਲ ਗਿਆ
ਦਿਨ ਪਤਾ ਨੀ ਕਿਥੇ ਉਹ ਚਲੇ ਗਏ ..
ਹੁਣ ਪੱਲੇ ਯਾਦਾਂ ਨੇ ਬੱਸ
ਸੋਚਦੇ ਰਹੀਏ ਕਿਥੇ ਦਿਨ ਉਹ ਭਲੇ ਗਏ ...

Leave a Comment