ਵਿਛੋੜਾ ਪੈਣ ਨਾਲ ਪਿਆਰ ਨਹੀਂ ਮੁੱਕਦਾ,
ਉਹ ਤਾਂ ਕੁਝ ਮਜਬੂਰੀਆਂ ਹੁੰਦੀਆਂ ਨੇ
ਜੋ ਵੱਖ ਕਰ ਦਿੰਦੀਆਂ ਨੇ
ਨਹੀਂ ਤਾਂ ਪਿਆਰ ਕਿਸੇ ਦੇ ਮੂਹਰੇ ਨਹੀਂ ਝੁਕਦਾ,
ਨਾਂ ਹੀ ਕਿਸੇ ਦੇ ਛੱਡੇ ਤੋਂ ਸਾਥ ਹੀ ਛੁਟਦਾ
ਯਾਰਾ ਮੈਂ ਰੱਬ ਕੋਲੋਂ ਤੈਨੂੰ ਮੰਗਣਾ ਪਰ
ਮੇਰੀ ਵਾਰੀ ਤਾਂ ਕੋਈ ਤਾਰਾ ਵੀ ਨਹੀਂ ਟੁੱਟਦਾ... :(

Leave a Comment