ਕਿਉਂ ਨਿੱਕਲੀ ਤੂੰ ਧੋਖੇਬਾਜ਼ ਮੈਨੂੰ ਦੇ ਕੇ ਧੋਖਾ
ਤੇਰੇ ਬਿਨਾ ਰਹਿਣਾ ਲਗਦਾ ਸੀ ਬੜਾ ਔਖਾ
ਮੈਨੂੰ ਨਾ ਹੁਣ ਤੇਰੀ ਪਰਵਾਹ, ਤੂੰ ਹੈ ਝੂਠੀ
ਯਾਰੀ ਮੈ ਲਾਈ ਉਸ ਵੇਲੇ ਮੇਰੀ ਮੱਤ ਸੀ ਪੁੱਠੀ
ਬਹੁਤ ਵਧੀਆ ਨਤੀਜਾ ਤੂੰ ਦਿੱਤਾ ਮੇਰੇ ਪਿਆਰ ਦਾ
ਤੂੰ ਆਪ ਹੀ ਲੁੱਟ ਲਿਆ ਘਰ ਯਾਰ ਦਾ...

Leave a Comment