ਲਿਖਣਾ ਜਾਂ ਗਾਓਣਾ ਇੱਕ ਕਲਾ ਹੈ,
ਪਰ ਜਿੱਥੇ ਕਲਾ ਇਕ ਵਪਾਰ ਬਣ ਜਾਏ,
ਓਹ ਕਲਾ ਕਲਾ ਨੀ ਰਹਿੰਦੀ,
ਓਸ ਵਿੱਚ ਅਸਲੀਅਤ ਨੀ ਰਹਿੰਦੀ,
ਇਕ ਢਾਂਚਾ ਰਹਿ ਜਾਂਦਾ ਹੈ,
ਜਿਸ ਵਿਚ ਨਾ ਜਾਨ ਹੁੰਦੀ ਹੈ, ਨਾ ਅਰਮਾਨ,
ਆਹੀ ਫਰਕ ਬੱਬੂ ਮਾਨ ਵੀਰ ਤੇ ਬਾਕੀ ਕਲਾਕਾਰਾਂ ਵਿਚ,
ਆਪਣਾ 22 ਪੈਸੇ ਲਈ ਨਹੀ ਲਿਖਦਾ ਗਾਓਂਦਾ,
ਓਹਦੇ ਗਾਣਿਆਂ 'ਚ ਜਾਨ ਵੀ ਹੁੰਦੀ ਤੇ ਅਰਮਾਨ ਵੀ,
ਜੋ ਕਿ Bai ਦੀ ਸਭ ਤੋਂ ਵੱਡੀ ਖਾਸੀਅਤ ਆ...

Leave a Comment