ਅਮਲੀ ਦਾ ਪੁੱਤ :- ਬਾਪੂ ਮੈਡਮ ਕਹਿੰਦੀ ਦੁੱਧ ਪੀਣ ਨਾਲ
ਦਿਮਾਗ ਤੇਜ਼ ਹੁੰਦਾ ਆ ਤੇ ਪੜ੍ਹਾਈ ਵੀ ਵਧੀਆ ਹੁੰਦੀ ਆ,,,
.
.
ਅਮਲੀ :- ਗੱਪ ਮਾਰਦੀ ਆ ਮੈਡਮ ਤੇਰੀ
ਜੇ ਇਦਾਂ ਹੁੰਦਾ ਤਾਂ ਆਪਣਾ ਕੱਟਾ ''ENGINEER" ਨਾਂ ਲੱਗਾ ਹੁੰਦਾ.. :D

Leave a Comment