ਮੈਂ ਕਸ ਕੇ ਫੜ ਲਈ ਬਾਂਹ ਕੁੜੀ ਦੀ,
ਕਿਹਾ ਹੁਣ ਸਾਰੀ #ਉਮਰ ਨਹੀ ਛੱਡਣੀ <3
:
:
:
ਅੱਗੋਂ #ਕਮਲੀ ਜੀ ਕਹਿੰਦੀ ਛੇਤੀ ਛੱਡ ਦੇ #ਕੰਜਰਾ,
ਨਹੀਂ ਤਾਂ ਮੈਂ ਤੇਰੇ ਦੰਦੀ ਵੱਢਣੀ......  :D :P

Leave a Comment