ਮਤਲਬ ਲਈ ਨੇ ਜੋ #ਪਿਆਰ ਕਰਦੇ
ਉਹ ਉਮਰ ਭਰ ਦੇ ਸਾਥ ਕਿੱਥੋ ਨਿਭਾਉਣਗੇ...
ਬਿਨਾ ਕਾਰਨ ਜੋ #ਯਾਰ ਨੂੰ ਪਰਖਣ ਤੁਰ ਪੇਦੇ
ਉਹ ਸੱਚੇ ਪਿਆਰ ਦਾ ਮੁੱਲ ਕੀ ਪਾਉਣਗੇ...
ਜਿਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ
ਉਹੋ ਯਾਰ ਤੋ ਜਾਨ ਨਹੀ ਵਾਰ ਸਕਦੇ...
ਜਿਨਾ ਆਪਣਾ ਆਪ ਕਦੇ ਨਹੀਂ ਗਵਾਇਆ
ਪਿਆਰ ਕਿਤੇ ਹਾਸਿਲ ਨਹੀਂ ਉਹ ਕਰ ਸਕਦੇ...
You May Also Like





