ਛੁਟਨਾ ਹੀ ਸੀ ਤਾਂ ਕੁਛ ਹੋਰ ਵੀ ਛੁਟ ਜਾਂਦਾ
ਰੱਬਾ ਬੱਸ ਕੱਲਾ ਉਹਦਾ ਸਾਥ ਹੀ ਕਿਉਂ ਛੁਟ ਗਿਆ...
ਦੁਨੀਆ ਵਿੱਚ ਟੁੱਟਣ ਨੂੰ ਹੋਰ ਬਹੁਤ ਕੁਛ ਏ,
ਉਹਨਾਂ ਨੂੰ ਛੱਡ ਮੇਰਾ #ਦਿਲ ਹੀ ਕਿਉਂ ਟੁੱਟ ਗਿਆ...
ਏਨੀ ਵੱਡੀ ਦੁਨਿਆ ਵਿਚ ਹੋਰ ਬਹੁਤ ਲੋਕ ਰਹਿੰਦੇ ਨੇ,
ਉਹਨਾਂ ਚੋਂ ਮੇਰਾ ਹੀ ਸਭ ਕੁਛ ਕਿਉਂ ਲੁਟ ਗਿਆ ?
You May Also Like





