ੲਿੱਕ ਕੁੜੀ ਭਾਲਣ ਤੁਰਿਅਾ ਮੁੜਿਅਾ ਨਹੀ,
ਪਵੇ ਨਜ਼ਰੀ ਤਾਂ ਫੜ ਕੋਲ਼ ਰੱਖ ਲੈਣਾ।
ਮੇਰਾ ਦਿਲ ਲਾਪਤਾ ੲੇ ਕੁੱਝ ਦਿਨਾਂ ਤੋਂ,
ਜੇ ਕਿਸੇ ਦੇਖਿਅਾ ਤਾਂ ਬੇਨਤੀ ੲੇ ਦੱਸ ਦੇਣਾ !!!

Leave a Comment