ਮੇਰੀ #ਜਿੰਦਗੀ ਬਹੁਤ ਛੋਟੀ ਏ
ਮੈਂਨੂੰ ਇਸ ਉੱਤੇ #ਇਤਬਾਰ ਨਹੀਂ

#ਵਿਛੜ ਜਾਣਾ ਮੈਂ ਬਹੁਤ ਹੀ ਜਲਦੀ
ਇਸ ਲਈ ਮੈਂਨੂੰ ਕਿਸੇ ਨਾਲ #ਪਿਆਰ ਨਈ

ਨਾ ਕਰੋ ਇੰਨਾ ਪਿਆਰ ਮੈਂਨੂੰ
ਮੈਂ ਨੀਰ ਬਣ ਕੇ ਸੁੱਕ ਜਾਣਾ

ਜਿਉਦੇਂ ਵਸਦੇ ਰਹੋਂ ਯਾਰੋਂ
ਮੈਂ ਤਾਂ ਛੇਤੀ ਹੀ ਮੁੱਕ ਜਾਣਾ... #DesiStatus

Leave a Comment