ਆਪਾ ਦੋਵੇ ਪ੍ਰਵਾਨੇ ਇਸ ਜੱਗ ਤੇ,,
ਪਰ ਸਦਾ ਨਹੀਂ ਏਥੇ ਖਿੜ੍ਹੇ ਰਹਿਣਾ ,,,,
ਏ ਜੱਗ ਹੈ ਸੱਜਣਾ ਚੱਲਣ ਹਾਰ ਸਾਰਾ,,
ਨਾ ਏਥੇ ਤੂੰ ਰਹਿਣਾ ਨਾ ਏਥੇ ਮੈੰ ਰਹਿਣਾ!!!

Leave a Comment