ਤੂੰ ਵਸ ਗਈ ਮੇਰੇ ਸਾਹਾਂ ਚ ....
ਹਰ ਮੋੜ ਤੇ ਤੂ ਮੇਰੇ ਰਾਹਾਂ ਚ ...
ਸਬ ਆਸਾ ਤੇਰੇ ਤੋ ਨਾਤਾ ਕਿਸੇ ਨਾਲ ਨਾ ਮੇਰਾ ..
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ
ਵਾਦੇ ਕਰਕੇ ਉਮਰਾਂ ਦੇ ਦਿਲ ਯਾਰਾਂ ਦਾ ਤੋੜੀ ਨਾ
ਦਿਲ ਤੋਹਫ਼ੇ ਵਿਚ ਲੈ ਕੇ ਮੇਰਾ ਭੁੱਲ ਕੇ ਕਦੀ ਵ ਮੋੜੀ ਨਾ
ਤੂੰ ਚੰਨ ਤੋ ਸੋਹਨੀ ਲਗਦੀ ਇਹ ਮੈਂ ambri takda ਤਾਰਾ
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ
ਰਬ ਦੇ ਵਾਂਗੂ ਮੰਨਦਾ ਤੇਨੂ manla ਮੇਰੀ ਗੱਲ ਕੁੜ੍ਹੇ
sarobadh ਜੇ ਆਉਣਾ ਚਾਉਂਦੀ ਕਰਲਾ ਕੋਈ ਹੱਲ ਕੁੜੇ
"ਕਮਲ" ਨਾ ਝੂਠ ਬੋਲੇ ਕਦੇ ਕਰ ਲਯਾ ਕਰ ਐਤਬਾਰ ਮੇਰਾ
ਨਾ ਡੋਬੀ ਅਧ ਵਿਚਕਾਰੇ ਨੀ ਤੇਰਾ ਪਿਆਰ ਕਿਨਾਰਾ ਮੇਰਾ
You May Also Like