ਪੱਥਰ ਦਿਲੇ ਨੀ ਤੇਰਾ ਗਿਆ ਦੱਸ ਕੀ
ਕੌਣ ਪੁੱਛੇ *ਦੇਬੀ* ਕੋਲ ਰਿਹਾ ਦੱਸ ਕੀ
ਉਮਰਾਂ ਤੇਰੇ ਤੋਂ ਵੇਲਾ ਕਰ ਵਾਰੀਆ ਨੀਂ ਕਿੰਨੇ ਵਰੇ ਖਰਚੇ
ਨਵਿਆਂ ਨਾਲ ਤੇਰੀਆਂ ਮੁਲਾਜੇਦਾਰੀਆਂ ਨੀਂ ਨਿੱਤ ਨਵੇਂ ਚਰਚੇ...

Leave a Comment