ਉਹ ਹੱਸ ਕੇ ਮਿਲੇ ਮੈਂ #ਪਿਆਰ ਸਮਝ ਬੈਠਾ,
ਬੇਕਾਰ ਦੀ ਉਲਫਤ ਦਾ ਇਜਹਾਰ ਸਮਝ ਬੈਠਾ,
ਏਨੀ ਚੰਗੀ ਨਹੀ ਸੀ #ਕਿਸਮਤ ਮੇਰੀ,
ਫਿਰ ਕਿਉਂ ਖੁੱਦ ਨੂੰ ਉਸਦੀ #ਮੁਹੱਬਤ ਦਾ ਹੱਕਦਾਰ ਸਮਝ ਬੈਠਾ......

Leave a Comment