ਸੁਣਿਆ ਪੈਸੇ ਨਾਲ ਹੀ ਲੋਭ ਹੰਕਾਰ ਵਧੇ, ਫਿਰ ਮੈਂ ਪੈਸੇ ਨੂੰ ਕਿਉਂ ਸਨਮਾਨ ਦਿਆਂ,
ਪ੍ਰਸਿਧੀ ਤੇ ਪੈਸੇ ਕਰਕੇ ਜੇ ਆਪਣੇ ਦੂਰ ਹੋ ਜਾਣ, ਫਿਰ ਇਹਨਾਂ ਦੋਵਾਂ ਨੂੰ ਘਰ ਕਿਉਂ ਆਣ ਦਿਆਂ,
ਰੱਬਾ ਦੇਵੀਂ ਇਨ੍ਹਾ ਪਰਿਵਾਰ ਢਿੱਡ ਭਰ ਖਾਵੇ, ਘਰ ਆਵੇ ਨੂੰ ਵੀ ਭੁੱਖਾ ਕਿਉਂ ਜਾਣ ਦਿਆਂ,
ਵਜੂਦ `ਮੇਹਮਾਨ` ਦਾ ਤਾਂ ਰੱਬਾ ਤੇਰੀ ਮੇਹਰ ਕਰਕੇ, ਓਉਦਾਂ ਔਕਾਤ ਕੀ ਵੱਖਰੀ ਪਰਛਾਂ ਦਿਆਂ...

Leave a Comment